ਤ੍ਰਿਮਾਨ
trimaana/trimāna

Definition

ਵਿ- ਤ੍ਰਯੀ- ਮਾਨ੍ਯ. ਤਿੰਨਾਂ ਕਰਕੇ ਪੂਜ੍ਯ. "ਤ੍ਰਿਮਾਨ ਦੇਵ." (ਜਾਪੁ) ਬ੍ਰਹ੍‌ਮਾ ਵਿਸਨੁ ਸ਼ਿਵ ਕਰਕੇ ਪੂਜ੍ਯ। ੨. ਤਿੰਨ ਕਾਲ ਅਤੇ ਤਿੰਨ ਲੋਕਾਂ ਵਿੱਚ ਮਾਨ੍ਯ.
Source: Mahankosh