Definition
ਇਹ "ਅਕਵਾ" ਅਥਵਾ "ਸ਼ਸ਼ਿਵਦਨਾ" ਛੰਦ ਦਾ ਰੀ ਨਾਮਾਂਤਰ ਹੈ. ਜਿਵੇਂ "ਤ੍ਰਿਣਕਾ" ਸੰਗ੍ਯਾ- ਸ਼ਬਦ ਅਨੁਕਰਣ ਦੇ ਕਾਰਣ ਹੈ, ਤਿਵੇਂ ਹੀ ਇਸ ਨੂੰ ਜਾਣੋ. ਲੱਛਣ- ਪ੍ਰਤਿ ਚਰਣ ਨ, ਯ, , .#ਉਦਾਹਰਣ-#ਤ੍ਰਿੜ ਰਿੜ ਤੀਰੰ। ਬ੍ਰਿੜ ਰਿੜ ਬੀਰੰ।#ਢ੍ਰਿੜ ਰਿੜ ਢੋਲੰ। ਬ੍ਰਿੜ ਰਿੜ ਬੋਲੰ. (ਕਲਕੀ)
Source: Mahankosh