ਤ੍ਰੁਟਿ
truti/truti

Definition

ਸੰ. ਸੰਗ੍ਯਾ- ਤੋਟਾ. ਘਾਟਾ. ਕਮੀ। ੨. ਭੁੱਲ. ਖ਼ਤਾ। ੩. ਬਚਨਭੰਗ. ਵਾਯਦੇ ਖ਼ਿਲਾਫ਼ੀ। ੪. ਸੰਸ਼ਾ. ਸੰਦੇਹ। ੫. ਚਾਰ ਕ੍ਸ਼੍‍ਣ ਭਰ ਵੇਲਾ। ੬. ਛੋਟੀ ਇਲਾਇਚੀ। ੭. ਤ੍ਰਸਰੇਣੁ.
Source: Mahankosh