ਥਕਨਾ
thakanaa/dhakanā

Definition

(ਸੰ. स्थग्. ਧਾ- ਢਕਣਾ, ਠਹਿਰਨਾ) ਕ੍ਰਿ- ਸ੍‍ਥਗਨ. ਢਕਣ ਦੀ ਕ੍ਰਿਯਾ. ਆਛਾਦਨ। ੨. ਹਾਰਣਾ. ਕੰਮ ਕਰਨ ਤੋਂ ਰੁਕ ਜਾਣਾ.
Source: Mahankosh