ਥੂਲਤਾ
thoolataa/dhūlatā

Definition

ਸੰਗ੍ਯਾ- ਸ੍‍ਥੂਲਤਾ. ਮੋਟਾਪਨ. ਮੋਟਾਪਾ. "ਹੁਤੀ ਥੂਲਤਾ ਤਨ ਸਭ ਥਾਨਾ." (ਗੁਪ੍ਰਸੂ)
Source: Mahankosh