ਥ੍ਰੂਟਿਟਿ
throotiti/dhrūtiti

Definition

ਸ੍‍ਥੂਰਵਟੀ. ਲੇਡਾ. ਮੇਙਣ. ਗੋਹੇ ਦੀ ਗੋਲੀ. "ਜੈਸੇ ਪਨਕਤ ਥ੍ਰੂਟਿਟਿ ਹਾਂਕਤੀ." (ਬਸੰ ਨਾਮਦੇਵ) ਜਿਸ ਤਰਾਂ ਗੋਬਰ ਦੀ ਗੋਲੀ ਨੂੰ ਮਲ ਖਾਣ ਵਾਲੀ ਭੂੰਡੀ ਚਲਾਉਂਦੀ ਹੈ. ਦੇਖੋ, ਪਨਕਤ.
Source: Mahankosh