ਥੰਮੁ
thanmu/dhanmu

Definition

ਦੇਖੋ, ਥੰਭ ਅਤੇ ਥੰਮ। ੨. ਇੱਟਾਂ ਦੇ ਸਤੂਨ (ਥਮਲੇ) ਦੀ ਥਾਂ ਲੱਕੜ ਦਾ ਖੰਭਾ. "ਘਰੁ ਬੰਧਹੁ ਸਚ ਧਰਮ ਕਾ ਗਡਿ ਥੰਮੁ ਅਹਲੈ." (ਵਾਰ ਗਉ ੨. ਮਃ ੫)
Source: Mahankosh