ਦਮਜੋੜਾ
thamajorhaa/dhamajorhā

Definition

ਡਿੰਗ. ਸੰਗ੍ਯਾ- ਦਾਮ (ਰੁਪਯਾ) ਜੋੜਨ ਵਾਲਾ ਆਦਮੀ. ਕੰਜੂਸ. ਕ੍ਰਿਪਣ.
Source: Mahankosh