ਦਵਿਜਾਤਿ
thavijaati/dhavijāti

Definition

ਸੰਗ੍ਯਾ- ਜਿਸ ਦਾ ਸੰਸਕਾਰ ਦ੍ਵਾਰਾ ਦੂਜਾ ਜਨਮ ਹੋਇਆ ਹੈ. ਬ੍ਰਾਹਮਣ ਕ੍ਸ਼੍‍ਤ੍ਰਿਯ ਵੈਸ਼੍ਯ। ੨. ਸੰਸਾਰ ਦਾ ਕੋਈ ਪੁਰਖ, ਜਿਸ ਦਾ ਧਾਰਮਿਕ ਸੰਸਕਾਰ ਹੋਇਆ ਹੈ। ੩. ਆਂਡੇ ਵਿੱਚੋਂ ਪੈਦਾ ਹੋਣ ਵਾਲਾ ਜੀਵ। ੪. ਦੰਦ.
Source: Mahankosh