ਦਿਤਾ
thitaa/dhitā

Definition

ਦੱਤ. ਦੀਆ। ੨. ਸੰਗ੍ਯਾ- ਦਿੱਤਾ ਹੋਇਆ ਪਦਾਰਥ. "ਦੇਂਦੇ ਬਾਵਹੁ ਦਿਤਾ ਚੰਗਾ." (ਵਾਰ ਮਾਝ ਮਃ ੨) ਦੇਣਵਾਲੇ ਕਰਤਾਰ ਤੋਂ ਵਧਕੇ, ਉਸ ਦਾ ਦਿੱਤਾ ਪਦਾਰਥ ਮਨਮੁਖ ਨੂੰ ਚੰਗਾ ਲਗਦਾ ਹੈ.
Source: Mahankosh