ਦਿਨ ਪੈਣਾ
thin painaa/dhin painā

Definition

ਕ੍ਰਿ- ਬੁਰਾ ਦਿਨ ਆਉਣਾ. ਮੰਦ ਦਿਨ ਦਾ ਪੈਣਾ. ਵਿਪਦਾ ਆਉਣਾ. "ਸਭ ਦੇਵਨ ਕੋ ਦਿਨ ਪਰੈ." (ਕ੍ਰਿਸਨਾਵ)
Source: Mahankosh