ਦਿਸਾ
thisaa/dhisā

Definition

ਸੰ. ਦਿਸ਼ਾ. ਸੰਗ੍ਯਾ- ਤ਼ਰਫ਼. ਓਰ. ਸਿਮਤ. ਵਿਦ੍ਵਾਨਾਂ ਨੇ ਚਾਰ ਦਿਸ਼ਾ (Cardinal Points) ਪੂਰਵ, ਪੱਛਮ, ਉੱਤਰ ਅਤੇ ਦੱਖਣ (ਪੂਰ੍‍ਵ, ਪਸ਼੍ਚਿਮ, ਉੱਤਰ, ਦਕ੍ਸ਼ਿਣ- ਮਸ਼ਰਿਕ਼. ਮਗ਼ਰਿਬ, ਸ਼ੁਮਾਲ, ਜਨੂਬ- East, West, North, South) ਮੰਨੀਆਂ ਹਨ. ਇਨ੍ਹਾਂ ਨਾਲ ਚਾਰ ਉਪਦਿਸ਼ਾ (ਕੋਣਾਂ) ਮਿਲਾਉਣ ਤੋਂ ਅੱਠ ਦਿਸ਼ਾ ਹੁੰਦੀਆਂ ਹਨ. ਜਿਨ੍ਹਾਂ ਦਾ ਨਕ਼ਸਾ ਇਹ ਹੈ:-:#ਉੱਤਰ#ਵਾਯਵੀ ਕੋਣ
Source: Mahankosh

DISÁ

Meaning in English2

s. f, Corrupted from the Sanskrit word Dishá. Side, quarter, direction; point of the compass; a necessary:—chároṇ disá, s. m. Four sides, four direction;—disá jáṉá, v. n. To go to stool, to ease oneself:—disá súl, s. m. An inauspicious conjunction of the heavenly bodies; a sign in the heavens consulted on commencing a journey; the direction in which it is deemed unlucky to travel on particular days:—dur disá, s. m. Deplorable, or bad state, wretched condition, woeful or accused state.
Source:THE PANJABI DICTIONARY-Bhai Maya Singh