ਦੀਰਘਾਯੁ
theeraghaayu/dhīraghāyu

Definition

ਵਿ- ਜਿਸ ਦੀ ਉਮਰ ਵਡੀ ਹੈ. ਚਿਰਜੀਵੀ। ੨. ਸੰਗ੍ਯਾ- ਕਾਉਂ। ੩. ਮਾਰਕੰਡੇਯ ਰਿਖੀ। ੪. ਸਿੰਮਲ ਬਿਰਛ। ੫. ਕੋਈ ਜੀਵ ਅਥਵਾ ਬਿਰਛ ਆਦਿਕ ਜੋ ਚਿਰ ਤਕ ਨਾ ਮਰੇ.
Source: Mahankosh