ਦੁ
thu/dhu

Definition

ਵਿ- ਦੋ (ਦ੍ਵਿ) ਦਾ ਸੰਖੇਪ. "ਦੁ ਪਗ ਨ ਭੱਜੇ." (ਰਾਮਾਵ) ਦੇਖੋ, ਦੁਚਿਤਾ, ਦੁਵਿਧਾ ਆਦਿ.
Source: Mahankosh

Shahmukhi : دُ

Parts Of Speech : prefix

Meaning in English

indicating two or double, as in ਦੁਸਾਲਾ , ਦੁਪਾਇਆ
Source: Punjabi Dictionary