ਦੁਯਾ
thuyaa/dhuyā

Definition

ਵਿ- ਦ੍ਵਿਤੀਯ. ਦੂਜਾ. "ਦੁਯਾ ਕਾਗਲੁ ਚਿਤਿ ਨ ਜਾਣਦਾ." (ਸ੍ਰੀ ਮਃ ੫. ਪੈਪਾਇ) ਕਰਤਾਰ ਦੀ ਮਹਿਮਾ ਤੋਂ ਛੁੱਟ, ਦੂਜਾ ਕਾਗ਼ਜ ਮੈਂ ਚਿੱਤਣਾ (ਲਿਖਣਾ) ਨਹੀਂ ਜਾਣਦਾ. "ਭਾਉ ਦੁਯਾ ਕੁਠਾ." (ਵਾਰ ਗਉ ੨. ਮਃ ੫)
Source: Mahankosh