ਦੁਯੀ
thuyee/dhuyī

Definition

ਵਿ- ਦੂਜੀ. ਦੂਸਰੀ. "ਦੁਯੀ ਕੁਦਰਤਿ ਸਾਜੀਐ." (ਵਾਰ ਆਸਾ) "ਦੁਯੀ ਗਣਤ ਲਾਹਿ." (ਸਵਾ ਮਃ ੫) ੨. ਸੰਗ੍ਯਾ- ਦੁਵਿਧਾ. ਦ੍ਵੈਤ.
Source: Mahankosh