ਦੁਰਗਾਧ
thuragaathha/dhuragādhha

Definition

ਸੰ. ਦੁਰ੍‍ਗਧ. ਸੰਗ੍ਯਾ- ਬੁਰੀ ਗੰਧ. ਬਦਬੂ. ਸੜਿਆਨ. "ਮਿਲਤ ਸੰਗਿ ਪਾਪਿਸਟ ਤਨ ਹੋਏ ਦੁਰਗਾਇ." (ਬਿਲਾ ਮਃ ੫) "ਝੂਠ ਸੰਗਿ ਦੁਰਗਾਧੇ." (ਆਸਾ ਮਃ ੫)
Source: Mahankosh