ਦੁਰਗੰਧਿ
thuraganthhi/dhuragandhhi

Definition

ਸੰਗ੍ਯਾ- ਦੁਰ੍‍ਗਧ, ਬਦਬੂ. "ਮੁਖਿ ਆਵਤ ਤਾਂਕੇ ਦੁਰਗੰਧਿ." (ਸੁਖਮਨੀ) ੨. ਭਾਵ- ਅਪਕੀਰਤਿ. ਬਦਨਾਮੀ। ੩. ਨਿੰਦਿਤ ਪਦਾਰਥ. "ਜੋ ਦੁਜੈਭਾਇ ਸਾਕਤ ਕਾਮਨਾਅਰਥਿ ਦੁਰਗੰਧ ਸਰੇਵਦੇ." (ਸੂਹੀ ਮਃ ੪) ੪. ਵਿਸੈ ਵਿਕਾਰ. "ਭਰਿ ਜੋਬਨਿ ਲਾਗਾ ਦੁਰਗੰਧ." (ਰਾਮ ਮਃ ੫)
Source: Mahankosh