ਦੁਰਨਿਰੀਛ
thuranireechha/dhuranirīchha

Definition

ਦੁਰ੍‌ਨਿਰੀਕ੍ਸ਼੍ਯ. ਵਿ- ਜਿਸ ਦਾ ਵੇਖਣਾ ਮੁਸ਼ਕਿਲ ਹੋਵੇ. ਜੋ ਆਸਾਨੀ ਨਾਲ ਨਾ ਵੇਖਿਆ ਜਾ ਸਕੇ. "ਦੁਰਨਿਰੀਛ ਅਤਿ ਪੁੰਜ ਤੇਜ ਕੋ." (ਗੁਪ੍ਰਸੂ) ੨. ਭਯੰਕਰ. ਡਰਾਵਣਾ। ੩. ਬਦਸ਼ਕਲ, ਕਰੂਪ.
Source: Mahankosh