ਦੁਸਟੀ
thusatee/dhusatī

Definition

ਸੰ. ਦੁਸ੍ਟਿ. ਸੰਗ੍ਯਾ- ਦੁਸ੍ਟਤਾ. ਨੀਚਤਾ. ਖੋਟਿਆਈ. ਬਦੀ. "ਨਿੰਦਾ ਦੁਸਟੀ ਤੇ ਕਿਨਿ ਫਲੁ ਪਾਇਆ?" (ਸੋਰ ਮਃ ੩) "ਵਿਚਿ ਹਉਮੈ ਦੁਸਟੀ ਪਾਈ." (ਸ੍ਰੀ ਮਃ ੩)
Source: Mahankosh