ਦੁੱਝੈ
thujhai/dhujhai

Definition

ਦੋਹਨ ਕਰਦਾ ਹੈ. ਦੁਹ੍ਯਤਿ. ਚੋਂਦਾ ਹੈ. "ਜੀਵਨ ਮੁਕਤ ਭੁਗਤ ਕਰ ਦੁੱਝੈ." (ਭਾਗ) ੨. ਨਿਪੀੜੀਦਾ ਹੈ. "ਸੰਖ ਨਿਸਖਣ ਹਸਤਨ ਦੁੱਝੈ." (ਭਾਗੁ)
Source: Mahankosh