ਦੁੱਧਦੰਦ
thuthhathantha/dhudhhadhandha

Definition

ਉਹ ਦੰਦ. ਜਿਨ੍ਹਾਂ ਨਾਲ ਦੁੱਧ ਚੁੰਘਿਆ ਹੈ. ਬਚਪਨ ਦੇ ਪਹਿਲੇ ਦੰਦ। ੨. ਉਹ ਬੱਚਾ, ਜਿਸ ਦੇ ਦੁੱਧ ਦੇ ਦੰਦ ਨਹੀਂ ਟੁੱਟੇ.
Source: Mahankosh