Definition
ਦੈਵੀ ਦਾ ਸੰਖੇਪ. "ਦੋ ਗੁਨਾ ਸਤਿ ਭੈਣ ਭਰਾਵਹੈ." (ਵਾਰ ਰਾਮ ੩) ਦੈਵੀ ਸੰਪੱਤਿ ਦੇ ਗੁਣ ਨਜ਼ਦੀਕੀ ਸੰਬੰਧੀ ਹਨ। ੨. ਦੇਵੀ ਦਾ ਸੰਖੇਪ. "ਬੀਚਿ ਨਕਟ ਦੇ ਰਾਨੀ." (ਆਸਾ ਕਬੀਰ) "ਤਬ ਵਿਚਿਤ੍ਰ ਦੇ ਸਸਤ੍ਰ ਪ੍ਰਹਾਰੇ." (ਚਰਿਤ੍ਰ ੫੨) ਵਿਚਿਤ੍ਰ ਦੇਵੀ ਨੇ ਸ਼ਸਤ੍ਰ ਚਲਾਏ। ੩. ਦਿੰਦਾ ਹੈ. "ਗੁਣ ਵੰਤਿਆ ਗੁਣੁ ਦੇ." (ਜਪੁ) ੪. ਕ੍ਰਿ. ਵਿ- ਦੇਕੇ. "ਬਿਨਉ ਸੁਨਹੁ ਦੇ ਕਾਨ." (ਗਉ ਮਃ ੫) ੫. ਸੰਬੰਧ ਬੋਧਕ ਪ੍ਰਤ੍ਯਯ. ਕਾ. ਕੇ. ਦਾ. "ਲੱਤਾਂ ਵੱਲ ਖੁਦਾਇ ਦੇ." (ਭਾਗੁ)
Source: Mahankosh
Shahmukhi : دے
Meaning in English
imperative form of ਦੇਣਾ , give, hand over
Source: Punjabi Dictionary

giant, ogre, demon; genitive particle, plural of ਦਾ
Source: Punjabi Dictionary
DE
Meaning in English2
prep, (gen. of Dá) Of; an imperative of v. a. Deṉá; a demon, an evil spirit, a ghost (cor. of Dev):—de chhaḍḍṉá, v. a. To give up, to relinquish all right:—de deṉá, v. a. To give, to present, to pay in full:—de laiṉá, v. a. To give bountifully:—de márná, v. a. To demolish, to throw down:—de thápṉe, v. n. To set up an image on wall for worship. See Dá.
Source:THE PANJABI DICTIONARY-Bhai Maya Singh