ਦੇਹਰਾ ਗੁਰੂ ਤੇਗਬਹਾਦੁਰ ਜੀ ਦਾ
thayharaa guroo taygabahaathur jee thaa/dhēharā gurū tēgabahādhur jī dhā

Definition

ਆਨੰਦਪੁਰ ਵਿਚ ਉਹ ਅਸਥਾਨ, ਜਿੱਥੇ ਦਸ਼ਮੇਸ਼ ਨੇ ਪਿਤਾ ਜੀ ਦਾ ਸੀਸ ਸਸਕਾਰਿਆ. ਦੇਖੋ, ਆਨੰਦਪੁਰ ਨੰਃ ੩.
Source: Mahankosh