ਦੋਲਕ
tholaka/dholaka

Definition

ਫ਼ਾ. [دُہلک] ਦੁਹਲਕ. ਸੰਗ੍ਯਾ- ਢੋਲਕ. ਮ੍ਰਿਦੰਗ. "ਦੋਲਕ ਦੁਨੀਆ ਵਾਜਹਿ ਵਾਜ." (ਆਸਾ ਮਃ ੧) ਦ੍ਵੈਤਰੂਪ ਢੋਲਕ.
Source: Mahankosh