ਦ੍ਰਿਗੀ
thrigee/dhrigī

Definition

ਵਿ- ਨੇਤ੍ਰਾਂ ਵਾਲਾ। ੨. ਸੰਗ੍ਯਾ- ਹਰਿਣ. ਮ੍ਰਿਗ, ਉੱਤਮ ਹਨ ਨੇਤ੍ਰ ਜਿਸ ਦੇ. (ਸਨਾਮਾ)
Source: Mahankosh