ਧਕਧਕੀ
thhakathhakee/dhhakadhhakī

Definition

ਸੰਗ੍ਯਾ- ਦਹਿਲ. ਧੜਕਾ. ਦਿਲ ਦਾ ਖਟਕਾ. ਹੌਲਦਿਲੀ. "ਹਰਿ ਪਾਇਆ ਚੂਕੇ ਧਕਧਕੇ." (ਆਸਾ ਮਃ ੪)
Source: Mahankosh