Definition
ਧਰ੍ਮਵੀਰ. ਸੰਗ੍ਯਾ- ਧਰਮ ਦੇ ਨਿਯਮਾਂ ਨੂੰ ਅਨੇਕ ਕਲੇਸ਼ਾਂ ਤੋਂ ਭੀ ਨਾ ਤ੍ਯਾਗਣ ਵਾਲਾ. ਧਰਮ ਵਿੱਚ ਬਹਾਦੁਰ। ੨. ਸ਼੍ਰੀ ਗੁਰੂ ਅਰਜਨਦੇਵ ਜੀ। ੩. ਸ਼੍ਰੀ ਗੁਰੂ ਤੇਗਬਹਾਦੁਰ ਜੀ। ੪. ਗੁਰੁ ਗੋਬਿੰਦਸਿੰਘ ਸਾਹਿਬ। ੫. ਸਾਹਿਬਜ਼ਾਦੇ ਅਤੇ ਭਾਈ ਮਨੀਸਿੰਘ ਜੀ ਆਦਿ ਸ਼ਹੀਦ। ੬. ਦੇਖੋ, ਵੀਰ ੭.
Source: Mahankosh