ਧਰਮੀੜਾ
thharameerhaa/dhharamīrhā

Definition

ਸੰ. धमींड्य- ਧਰ੍‍ਮਡਿ੍ਯ. ਵਿ- ਧਰਮੀਆਂ ਕਰਕੇ ਸ਼ਲਾਘਾ ਯੋਗ੍ਯ. ਜਿਸ ਦੀ ਧਰਮੀ ਲੋਕ ਵਡਿਆਈ ਕਰਨ.
Source: Mahankosh