ਧਿਆਇ
thhiaai/dhhiāi

Definition

ਦੇਖੋ, ਅਧ੍ਯਾਯ। ੨. ਧ੍ਯਾਨ ਕਰਕੇ. ਚਿੰਤਨ ਕਰਕੇ. "ਧਿਆਇ ਧਿਆਇ ਭਗਤਹਿ ਸੁਖ ਪਾਇਆ." (ਸੁਖਮਨੀ); ਆਰਾਧਨ ਕਰਕੇ. ਦੇਖੋ, ਧ੍ਯਾਉਣਾ। ੨. ਦੇਖੋ, ਧ੍ਯਾਉ.
Source: Mahankosh