ਧਿਕਾਰ
thhikaara/dhhikāra

Definition

ਸੰ. धिक्कार. ਸੰਗ੍ਯਾ- ਧਿਕ ਸ਼ਬਦ ਦਾ ਉੱਚਾਰਣ। ੨. ਤਿਰਸਕਾਰ. ਅਨਾਦਰ. "ਲੋਕ ਧਿਕਾਰ ਕਹੈ ਮੰਗਤਜਨ, ਮਾਂਗਤ ਮਾਨ ਨ ਪਾਇਆ." (ਰਾਮ ਮਃ ੧)
Source: Mahankosh