ਧੀਮਨ
thheemana/dhhīmana

Definition

ਸੰ. धमित् ਅਤੇ धीमन्त. ਵਿ- ਧੀਮਾਨ. ਅ਼ਕ਼ਲਮੰਦ. ਦਾਨਾ. "ਧਰਮਰੁ ਕਿਰਤਿ ਧੀਮਤ ਕੀ ਸਦਾ ਹੈ ਜੀਤ ਸਭ ਥਾਈਂ." (ਸਲੋਹ)
Source: Mahankosh