ਧੈਰ
thhaira/dhhaira

Definition

ਸੰ. ਧੁਰ੍‍ਯ. ਵਿ- ਜੋਤਣ ਲਾਇਕ਼. "ਜਨਮ ਮਰਣ ਨਹਿ ਧੰਦਾ ਧੈਰ." (ਓਅੰਕਾਰ) ੨. ਧੈਰ੍‍ਯ. ਦੇਖੋ, ਧੀਰਜ.
Source: Mahankosh