ਧ੍ਰਿਤਿ
thhriti/dhhriti

Definition

ਸੰ. धृति. ਸੰਗ੍ਯਾ- ਧਾਰਣ ਕਰਨ ਦੀ ਕ੍ਰਿਯਾ. ਗਰਿਫ਼ਤ। ੨. ਸ੍‌ਥਿਰ ਰਹਿਣ ਦੀ ਕ੍ਰਿਯਾ। ੩. ਮਨ ਦੀ ਦ੍ਰਿੜ੍ਹਤਾ. ਧੀਰਤਾ.
Source: Mahankosh