ਧੰਨੁ
thhannu/dhhannu

Definition

ਸੰ. ਧਨ੍ਯ. ਵਿ- ਸਲਾਹੁਣ ਲਾਇਕ਼. ਸ਼ਲਾਘਾ ਯੋਗ੍ਯ। ੨. ਧੁਨ੍ਯਵਾਨ. "ਧੰਨੁ ਜਣੇਦੀ ਮਾਇ." (ਸ੍ਰੀ ਮਃ ੩) ੩. ਸੰਗ੍ਯਾ- ਧਨ. ਦ੍ਰਵ੍ਹ੍ਹ੍ਯ. "ਅੰਨੁ ਧੰਨੁ ਬਹੁਤ ਉਪਜਿਆ." (ਵਾਰ ਗਉ ੨. ਮਃ ੫) ੪. ਡਿੰਗ. ਧਨੁ. ਧਨੁਖ. ਕਮਾਣ.
Source: Mahankosh