ਨਕਾਰ
nakaara/nakāra

Definition

ਨੰਨਾ ਅੱਖਰ। ੨. ਨ ਦਾ ਉੱਚਾਰਣ। ੩. ਧੁਨਿ. ਸ਼ਬਦ। ੪. ਇਨਕਾਰ. ਨਾਂਹ. "ਨਹਿ ਨਕਾਰ ਤਿਨ ਕੋ ਕਤ#ਹੋਵਹਿ." (ਨਾਪ੍ਰ).
Source: Mahankosh

Shahmukhi : نکار

Parts Of Speech : verb

Meaning in English

imperative form of ਨਕਾਰਨਾ , refute
Source: Punjabi Dictionary