ਨਗਜਾ
nagajaa/nagajā

Definition

ਸੰ. ਸੰਗ੍ਯਾ- ਨਗ (ਪਰ੍‍ਵਤ) ਜਾ (ਪੈਦਾ ਹੋਈ), ਹਿਮਾਲਯ ਪਰਬਤ ਕੀ ਪੁਤ੍ਰੀ, ਪਾਰਵਤੀ। ੨. ਨਦੀ.
Source: Mahankosh