ਨਦੀਨ
natheena/nadhīna

Definition

ਸੰਗ੍ਯਾ- ਖੇਤੀਆਂ ਵਿੱਚੋਂ ਕੱਢਿਆ ਨਿਕੰਮਾ ਘਾਹ. ਲਦੀਨ. "ਇਹੁ ਨਦੀਨ ਕੋ ਬਾਂਧਹੁ ਭਾਰਾ." (ਨਾਪ੍ਰ) ੨. ਸੰ. ਸਮੁੰਦਰ। ੩. ਵਰੁਣ ਦੇਵਤਾ.
Source: Mahankosh