ਨਦੀ ਨਾਵ ਸੰਜੋਗ
nathee naav sanjoga/nadhī nāv sanjoga

Definition

ਥੋੜੇ ਸਮੇਂ ਦਾ ਸੰਯੋਗ. ਜਿਵੇਂ ਨਦੀ ਪਾਰ ਹੋਣ ਵੇਲੇ ਨੌਕਾ ਵਿੱਚ ਅਨੇਕ ਆਦਮੀਆਂ ਦਾ ਅਚਾਨਕ ਮੇਲ ਹੋ ਜਾਂਦਾ ਹੈ. "ਨਦੀ ਨਾਵ ਸੰਜੋਗ ਜਿਉ ਬਹੁਰਿ ਨ ਮਿਲਿਹੈ ਆਇ." (ਸ. ਕਬੀਰ)
Source: Mahankosh