ਨਪੁੰਸਕ
napunsaka/napunsaka

Definition

ਸੰ. ਸੰਗ੍ਯਾ- ਨਹੀਂ ਹੈ ਪੁੰਸਤ੍ਵ (ਪੁਰੁਸਤ੍ਵ) ਜਿਸ ਵਿੱਚ. ਸੰਤਾਨ ਪੈਦਾ ਕਰਨ ਦੀ ਯੋਗ੍ਯਤਾ ਜਿਸ ਵਿੱਚ ਨਹੀਂ. ਨਾਮਰਦ। ੨. ਹੀਜੜਾ। ੩. ਕਾਇਰ. ਡਰਪੋਕ। ੪. ਨਪੁੰਸਕ ਲਿੰਗ. ਜੈਸੇ- ਆਕਾਸ਼ ਬ੍ਰਹ੍‌ਮ ਆਦਿ ਸ਼ਬਦ ਹਨ.
Source: Mahankosh

Shahmukhi : نپُنسک

Parts Of Speech : noun, masculine & adjective

Meaning in English

eunuch, impotent; weak-kneed, weak-hearted, coward, timid
Source: Punjabi Dictionary