ਨਰਪ੍ਰਾਣੀ
narapraanee/naraprānī

Definition

ਉੱਦਮੀ ਪੁਰੁਸ. ਹਿੰਮਤੀ ਆਦਮੀ. ਦੇਖੋ, ਨਰ ੧੨. "ਨਰਪ੍ਰਾਣੀ ਪ੍ਰੀਤਿ ਮਾਇਆ ਧਨ ਖਾਟੇ." (ਗਉ ਮਃ ੪)
Source: Mahankosh