ਨਰਮਾ
naramaa/naramā

Definition

ਇੱਕ ਪ੍ਰਕਾਰ ਦੀ ਕਪਾਹ, ਜਿਸ ਦਾ ਸੂਤ ਬਹੁਤ ਬਰੀਕ ਅਤੇ ਕੋਮਲ ਹੁੰਦਾ ਹੈ। ੨. ਨਰਮੇ ਦੇ ਸੂਤ ਦਾ ਬੁਣਿਆ ਨਰਮ ਅਤੇ ਚਮਕੀਲਾ ਕਪੜਾ.
Source: Mahankosh

Shahmukhi : نرما

Parts Of Speech : noun, masculine

Meaning in English

a soft, superior variety of cotton or its plant, American cotton, Gossypium religiosum
Source: Punjabi Dictionary

NARMÁ

Meaning in English2

s. m, species of cotton plant (Gossypium religiosum, Nat. Ord. Malvaceæ) of which the cotton is very soft.
Source:THE PANJABI DICTIONARY-Bhai Maya Singh