ਨਵਦੁਰਗਾ
navathuragaa/navadhuragā

Definition

ਨੌ ਦੇਵੀਆਂ. ਦੇਖੋ, ਨਵਕੁਮਾਰੀ। ੨. ਪੁਰਾਣਾਂ ਅਨੁਸਾਰ ਇੱਕ ਹੋਰ ਗਿਣਤੀ- ਸ਼ੈਲਪੁਤ੍ਰੀ, ਬ੍ਰਹਮਚਾਰਿਣੀ, ਚੰਦ੍ਰਘੰਟਾ, ਕੁਸਮਾਂਡਾ, ਸ੍‌ਕੰਦਮਾਤਾ, ਕਾਤ੍ਯਾਯਨੀ, ਕਾਲਰਾਤ੍ਰਿ, ਮਹਾ ਗੌਰੀ ਅਤੇ ਸਿੱਧਿਦਾ.
Source: Mahankosh