ਨਵਨਾਥ
navanaatha/navanādha

Definition

ਯੋਗੀਆਂ ਦੇ ਨੌ ਪ੍ਰਧਾਨ ਜੋਗੀ:-#ਆਦਨਾਥ, ਮਛੇਂਦ੍ਰਨਾਥ, ਉਦਯਨਾਥ, ਸੰਤੋਖਨਾਥ, ਕੰਥੜਨਾਥ, ਸਤ੍ਯਨਾਥ, ਅਚੰਭਨਾਥ, ਚੌਰੰਗੀਨਾਥ ਅਤੇ ਗੋਰਖਨਾਥ. "ਗੁਣ ਗਾਵਹਿ ਨਵ ਨਾਥ." (ਸਵੈਯੇ ਮਃ ੧. ਕੇ) ਯੋਗੀਆਂ ਦੀ ਦੂਜੀ ਸੰਪ੍ਰਦਾਯ ਅਨੁਸਾਰ- ਆਦਿਨਾਥ, ਸ਼ੈਲਨਾਥ, ਸੰਤੋਖਨਾਥ, ਅਚੰਭਨਾਥ, ਗਜਕੰਠਨਾਥ, ਪ੍ਰਜਾਨਾਥ, ਮਛੇਂਦ੍ਰਨਾਥ ਗੋਰਖਨਾਥ ਅਤੇ ਗ੍ਯਾਨਸ੍ਵਰੂਪੀਨਾਥ.
Source: Mahankosh