ਨਵਨਾਮਕ
navanaamaka/navanāmaka

Definition

ਇਸ ਛੰਦ ਦਾ ਨਾਮ "ਨਰਹਰਿ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਦੋ ਨਗਣ, ਦੋ ਲਘੁ. , , , .#ਉਦਾਹਰਣ-#ਤਰਭਰ ਪਰ ਸਰ। ਨਿਰਖਤ ਸੁਰ ਨਰ।#ਹਰਪੁਰ ਪੁਰ ਕਰ। ਨਿਰਖਤ ਬਰ ਨਰ।#(ਰਾਮਾਵ)
Source: Mahankosh