ਨਵੇ
navay/navē

Definition

ਵਿ- ਨੋਂ. ਨੌਂਹੀ. "ਨਵੇ ਛਿਦ੍ਰ ਅਪਵੀਤ." (ਗਉ ਥਿਤੀ ਮਃ ੫) ੨. ਨਵੀਨ. ਨਯੇ. ਨਵੇਂ. "ਅਗੈ ਜੀਉ ਨਵੇ." (ਵਾਰ ਆਸਾ) ੩. ਦੇਖੋ, ਨਵੈ.
Source: Mahankosh