ਨਵ ਦਵਾਰ
nav thavaara/nav dhavāra

Definition

ਸ਼ਰੀਰ ਦੇ ਨੌ ਦਰਵਾਜ਼ੇ. ਦੋ ਕੰਨ, ਦੋ ਅੱਖਾਂ, ਦੋ ਨਾਸਾਂ, ਮੁਖ, ਗੁਦਾ, ਲਿੰਗ ਅਥਵਾ ਭਗ.
Source: Mahankosh