ਨਸਣਾ
nasanaa/nasanā

Definition

ਕ੍ਰਿ- ਨੱਠਣਾ. ਭੱਜਣਾ। ੨. ਨਸ੍ਟ ਹੋਣਾ. ਦੇਖੋ, ਨਸ ੧.
Source: Mahankosh