ਨਸਾਦਰ ਕੋ ਪਿਤਾ
nasaathar ko pitaa/nasādhar ko pitā

Definition

ਸੰਗ੍ਯਾ- ਵਿਸ੍ਠਾ. ਗੰਦਗੀ, ਜਿਸ ਵਿੱਚੋਂ ਨਸਾਦਰ ਨਿਕਲਦਾ ਹੈ. ਗੁਰੁਵਿਲਾਸ ਵਿੱਚ ਇਹ ਸ਼ਬਦ ਭਾਈ ਸੁੱਖਾ ਸਿੰਘ ਨੇ ਵਰਤਿਆ ਹੈ.
Source: Mahankosh