ਨਾਕਾਲੈ
naakaalai/nākālai

Definition

ਸੰਗ੍ਯਾ- ਨਾਕ (ਸ੍ਵਰਗ) ਵਿੱਛ ਹੈ ਜਿਸ ਦਾ ਆਲਯ (ਘਰ), ਗੰਗਾ. (ਸਨਾਮਾ) ੨. ਆਕਾਸ਼ਗੰਗਾ. ਮੰਦਾਕਿਨੀ। ੩. ਦੇਵਤਾ. ਸੁਰ.
Source: Mahankosh